Nimrat Khaira ft Arjan Dhillon – Photo Lyrics

Nimrat Khaira ft Arjan Dhillon - Photo
ad

Join Movie/Song Telegram Channel

Join Movie/Song Whatsapp Group

New music alert from Nimrat Khaira ft Arjan Dhillon – Photo audio, mp3 lyrics

Nimrat Khaira comes with a new song tagged “Photo” featuring Arjan Dhillon.

This is an impressive song worth adding to your music playlist.

DOWNLOAD HERE

Listen & Share

Nimrat Khaira ft Arjan Dhillon – Photo Lyrics

ਹੈਲੋ ਗੱਲ ਸੁਣੋਹਾਂ ਜੀ ਦੱਸੋ ਦੱਸੋ ਦੱਸੋ ਦੱਸੋਬਾਹਲਾ ਤੇਰੇ ਉੱਤੇ ਮਾਨਹਾਂ ਜੀ ਰੱਖੋ ਰੱਖੋ ਰੱਖੋ ਰੱਖੋ

ਗੱਲ ਤੌਰ ਦੇ ਆ ਵਿਆਹ ਦੀਗੱਲ ਤੌਰ ਦੇ ਆ ਵਿਆਹ ਦੀਤੂੰ ਛੇਤੀ ਦੇਣੀ ਕੰਮ ਚੱਕਦੇਕੰਮ ਚੱਕਦੇ ਕੰਮ ਚੱਕਦੇ
ਓ ਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ
ਸੁਣਿਆ ਮੈਂ ਸੋਹਣੀਇਹ ਕੋਈ ਕਹਿਣ ਆਲੀ ਗੱਲ ਆਫੇਰ ਕਾਹਤੋਂ ਪੁੱਛੇਗੱਲ ਪੈਣ ਆਲੀ ਗੱਲ ਏ

ਮੈਨੂੰ ਵੇਖਣੇ ਨੂੰ ਚੜ੍ਹਦੇ ਆ ਤਾਰੇਵੇਖਣੇ ਨੂੰ ਚੜ੍ਹਦੇ ਆ ਤਾਰੇਨੀ ਸਾਡੇ ਵੀ ਨੀ ਨੈਣ ਥੱਕ ਦੇਨੈਣ ਥੱਕ ਦੇ ਨੈਣ ਥੱਕ ਦੇ
ਓ ਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ
ਹੋ ਤੇਰੇ ਬਿਨਾ ਜ਼ੁਲਫ਼ਾਂ ਦੀਛਾਂ ਕੌਣ ਕਰੁ ਗਾਹਾਏ ਮੰਨ ਜਾਣ ਘਰੇਮੈਨੂੰ ਨਾਹ ਕੌਣ ਕਰੁ ਗਾ

ਓ ਤੂੰ ਮਿੱਤਰਾਂ ਨੂੰ ਕਰਮਾ ਨਾਲ ਟੱਕਰੀਮਿੱਤਰਾਂ ਨੂੰ ਕਰਮਾ ਨਾਲ ਟੱਕਰੀਹੋ ਘਰਦੇ ਨੀ ਲੱਭ ਸਕਦੇਲੱਭ ਸਕਦੇ ਲੱਭ ਸਕਦੇ
ਓ ਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ
ਤੇਰੀ ਮੇਰੀ ਜੋੜੀ ਦਾ ਕੋਈਜੋੜ ਹੀ ਨਹੀਂ ਨਖਰੋਸਾਥੋਂ ਸੋਹਣਾ ਹੋਰ ਕੋਈਜੋੜ ਹੀ ਨਹੀਂ ਨਖਰੋ

ਮੈਂ ਅਰਜਨਾ ਤੇਰੇ ਨਾਲ ਜੱਚਦੀਅਰਜਨਾ ਤੇਰੇ ਨਾਲ ਜੱਚਦੀਅਸੀ ਵੀ ਤੇਰੇ ਨਾਲ ਫ਼ਭਦੇਨਾਲ ਫ਼ਭਦੇ ਨਾਲ ਫ਼ਭਦੇ